ਉਡਾਣ

ਪੰਜਾਬੀ ਵਿਗਿਆਨ ਗਲਪ ਮੈਗ਼ਜ਼ੀਨ

ਨਵੀਂ ਆਮਦ - ਨਵਾਂ ਸੁਨੇਹਾ

ਉਡਾਣ ਜਨਵਰੀ-ਮਾਰਚ 2025, ਸਾਲ ਤੀਜਾ, ਅੰਕ ਦਸਵਾਂ

ਇਸ ਅੰਕ ਵਿਚ

2 ਸੰਪਾਦਕੀ/ਅਮਨਦੀਪ ਸਿੰਘ

4 ਆਖ਼ਰੀ ਮਿਸ਼ਨ/ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ

19 ਉਡਣ-ਤਸ਼ਤਰੀਆਂ/ਅਮਨਦੀਪ ਸਿੰਘ

11 ਬਰਫ਼ ਦੀ ਬੁਲਬੁਲ/ਅਜਮੇਰ ਸਿੱਧੂ

21 ਸਟ੍ਰਿੰਗ ਥਿਊਰੀ/ਪ੍ਰੋ. ਸਤਬੀਰ ਸਿੰਘ

24 ਪੁਲਾੜ ‘ਚੋਂ ਕਦੋਂ ਮੁੜੇਗੀ ਸੁਨੀਤਾ ਵਿਲੀਅਮਜ਼/ਹਰੀ ਕ੍ਰਿਸ਼ਨ ਮਾਇਰ

26 ਤਾਰੇ/ਸੁਖਮੰਦਰ ਸਿੰਘ ਤੂਰ

27 ਚਾਕ ਰਿਵਰ ਪ੍ਰਮਾਣੂ ਹਾਦਸੇ/ਪ੍ਰਿੰ. ਸਤਵੰਤ ਕੌਰ ਕਲੋਟੀ

31 ਸਾਈਬੋਰਗ/ਸੁਰਿੰਦਰਪਾਲ ਸਿੰਘ

32 ਜੇ…/ਰੂਪ ਢਿੱਲੋਂ

34 ਕਵਿਤਾ-ਝੂਠ ਦਾ ਪੁਲੰਦਾ ਕਿਵੇਂ ਖੋਲ੍ਹੀਏ?/ਅਮਨਦੀਪ ਸਿੰਘ

35 ਸਿਤਾਰਿਆਂ ਤੋਂ ਅੱਗੇ/ਅਮਨਦੀਪ ਸਿੰਘ

41 ਸੰਯੁਕਤ ਰਾਸ਼ਟਰ ਜਲਵਾਯੂ ਕਾਨਫਰੰਸ/ਅਮਨਦੀਪ ਸਿੰਘ

43 ਸ਼ਤਰੰਜ ਅਤੇ ਘਾਤਾਂਕ ਅੰਕਾਂ ਦੀ ਦਾਸਤਾਨ/ਅਮਨਦੀਪ ਸਿੰਘ

44 ਕਵਿਤਾ-ਪੌਦੇ ਅਤੇ ਮੱਛਰ/ਹਰੀ ਕ੍ਰਿਸ਼ਨ ਮਾਇਰ

45 ਬੇਲਾ - ਚੰਨ ਦੀ ਧਰਤੀ ਉੱਤੇ/ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ

47 ਸਿਆਣੀ ਰਾਣੋ/ਅਮਰਪ੍ਰੀਤ ਸਿੰਘ

50 ਕਵਿਤਾ-ਪਾਣੀ/ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ

50 ਕਵਿਤਾ-ਧੁਨੀ/ਸੁਰਿੰਦਰਪਾਲ ਸਿੰਘ

51 ਸਾਇੰਸ ਫਿਕਸ਼ਨ ਨੂੰ ਹਕੀਕਤ ਬਣਾਉਂਦੀਆਂ ਵਿਗਿਆਨ ਦੀਆਂ ਖ਼ਬਰਾਂ